ਸੰਤ ਢੱਡਰੀਆਂਵਾਲੇ ਦੇ ਕਾਫਲੇ ਦੀ ਟੈਂਪੋ ਟਰੈਵਲ ਹਾਦਸਾਗ੍ਰਸਤ, ਵੱਡੇ ਨੁਕਸਾਨ ਤੋਂ ਬਚਾਅ
ਬਰਨਾਲਾ-ਬਠਿੰਡਾ ਹਾਈਵੇਅ ’ਤੇ ਖੁੱਡੀ ਖੁਰਦ ਨੇੜੇ ਵਾਪਰਿਆ ਹਾਦਸਾ, ਟ੍ਰੈਕਟਰ-ਟਰਾਲੀ ਨਾਲ ਹੋਈ ਟੱਕਰ ਬਰਨਾਲਾ: ਸੰਤ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਕਾਫਲੇ ਨਾਲ ਜਾ ਰਹੀ ਇੱਕ ਟੈਂਪੋ ਟਰੈਵਲ ਗੱਡੀ ਬੁੱਧਵਾਰ ਨੂੰ ਬਰਨਾਲਾ-ਬਠਿੰਡਾ ਨੈਸ਼ਨਲ…