ਐਲਪੀਯੂ ਹਿੰਸਾ ਦੌਰਾਨ ਮਿਗ-23 ਜਹਾਜ਼ ’ਤੇ ਚੜ੍ਹਨ ਵਾਲਾ ਨਾਬਾਲਗ ਵਿਦਿਆਰਥੀ ਹਿਰਾਸਤ ਵਿੱਚ
ਭੰਨ-ਤੋੜ, ਅੱਗਜ਼ਨੀ ਅਤੇ ਕੌਮੀ ਮਾਰਗ ਜਾਮ ਕਰਨ ਦੇ ਦੋਸ਼ ਹੇਠ ਸੱਤ ਵਿਦਿਆਰਥੀਆਂ ਸਮੇਤ ਨੌਂ ਜਣੇ ਗ੍ਰਿਫ਼ਤਾਰ ਜਲੰਧਰ, 2 ਅਕਤੂਬਰ: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਹਾਲ ਹੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੌਰਾਨ…